ਮਹਾਕਾਲ
ਜੀ ਹਾਂ ਅਸੀਂ ਮਹਾਕਾਲ ਦੇ ਪੁਜਾਰੀ ਹਾਂ। ਉਸੀ ਮਹਾਕਾਲ ਦੇ ਪੁਜਾਰੀ ਜਿਸ ਦੀ ਗੱਲ ਦਸਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਦੇ ਹਨ। ਜਿਹੜੇ ਸਮਝਦੇ ਵਿਚਾਰਦੇ ਨਹੀਂ ਅਖੌਤੀ ਵਿਦਵਾਨ ਗੁਰੂ ਨਿੰਦਕ ਉਹਨਾਂ ਨੂੰ ਭੁਲੇਖਾ ਹੈ ਕੇ ਮਹਾਕਾਲ ਹਿੰਦੂ ਮਤਿ ਵਿੱਚ ਪੂਜਣ ਵਾਲੇ ਪੁਰਖ ਰੂਪ ਵਿੱਚ ਦਿਖਾਏ ਦੇਵਤਾ ਮੰਨੇ ਜਾਣ ਵਾਲੇ ਮਹਾਕਾਲ ਦੀ ਗੱਲ […]
